ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ ਰਣਨੀਤੀ
ਅਸੀਂ ਸੱਭਿਆਚਾਰਕ ਅਤੇ ਭਾਸ਼ਾਈ ਵਿਭਿੰਨਤਾ (CALD) ਰਣਨੀਤੀ 2024–2028 (ਇਹ ਰਣਨੀਤੀ) ਨੂੰ ਵਿਕਸਿਤ ਅਤੇ ਸਹਿ-ਡਿਜ਼ਾਈਨ ਕੀਤਾ ਹੈ।
ਸਹਿ-ਡਿਜ਼ਾਇਨ ਦਾ ਮਤਲਬ ਹੈ ਕਿ ਅਸੀਂ ਭਾਗੀਦਾਰਾਂ, ਦੋਸਤਾਂ, ਪਰਿਵਾਰ, ਦੇਖਭਾਲ ਕਰਨ ਵਾਲਿਆਂ, NDIS ਸਟਾਫ਼ ਅਤੇ ਅਪੰਗਤਾ ਭਾਈਚਾਰੇ ਨਾਲ ਮਿਲਕੇ ਕੰਮ ਕੀਤਾ ਅਤੇ ਉਹਨਾਂ ਤੋਂ ਸਿੱਖਿਆ ਹੈ।
ਅਸੀਂ CALD ਪਿਛੋਕੜ ਵਾਲੇ 800 ਤੋਂ ਵੱਧ ਲੋਕਾਂ ਦੇ ਨਾਲ ਮਿਲਕੇ ਇਸ ਰਣਨੀਤੀ ਨੂੰ ਸਹਿ-ਡਿਜ਼ਾਇਨ ਕੀਤਾ ਹੈ।
NDIS ਨੂੰ ਬਿਹਤਰ ਬਣਾਉਣ ਲਈ ਇਹ ਸਾਡੀ ਵਚਨਬੱਧਤਾ ਹੈ ਤਾਂ ਜੋ ਅਸੀਂ ਆਪਣੇ ਸਾਰੇ ਭਾਗੀਦਾਰਾਂ ਦੀਆਂ ਸੱਭਿਆਚਾਰਕ ਅਤੇ ਭਾਸ਼ਾ ਦੀਆਂ ਲੋੜਾਂ ਨੂੰ ਪੂਰਾ ਕਰ ਸਕੀਏ।
ਇਸ ਰਣਨੀਤੀ ਨੂੰ ਪ੍ਰਦਾਨ ਕਰਨ ਵਿੱਚ ਸਾਡੀ ਮੱਦਦ ਕਰਨ ਲਈ, ਅਸੀਂ ਇੱਕ ਕਾਰਜ ਯੋਜਨਾ ਵਿਕਸਿਤ ਅਤੇ ਸਹਿ-ਡਿਜ਼ਾਈਨ ਕੀਤੀ ਹੈ।
ਇਹ ਉਹਨਾਂ ਵੱਖ-ਵੱਖ ਕਦਮਾਂ ਦੀ ਰੂਪਰੇਖਾ ਦਰਸਾਉਂਦਾ ਹੈ, ਜੋ ਸਾਨੂੰ ਰਣਨੀਤੀ ਨੂੰ ਲਾਗੂ ਕਰਨ ਲਈ ਚੁੱਕਣ ਦੀ ਲੋੜ ਹੈ। ਇੱਥੇ ਪੂਰਾ ਕਰਨ ਲਈ 28 ਕਾਰਵਾਈਆਂ ਹਨ।
CALD ਰਣਨੀਤੀ ਦੇ ਸੰਖੇਪ ਨੂੰ ਡਾਊਨਲੋਡ ਕਰੋ:
ਈਜ਼ੀ ਰੀਡ CALD ਰਣਨੀਤੀ ਅਤੇ ਕਾਰਜ ਯੋਜਨਾ ਨੂੰ ਡਾਊਨਲੋਡ ਕਰੋ:
- ਈਜ਼ੀ ਰੀਡ CALD ਰਣਨੀਤੀ (PDF 3.1MB)
- ਈਜ਼ੀ ਰੀਡ CALD ਰਣਨੀਤੀ (DOCX 15.1MB)
- ਈਜ਼ੀ ਰੀਡ CALD ਕਾਰਜ ਯੋਜਨਾ (PDF 4.3MB)
- ਈਜ਼ੀ ਰੀਡ CALD ਕਾਰਜ ਯੋਜਨਾ (DOCX 17.5MB)
ਪੂਰੀ CALD ਰਣਨੀਤੀ ਅਤੇ ਕਾਰਜ ਯੋਜਨਾ ਨੂੰ ਡਾਊਨਲੋਡ ਕਰੋ: